ਚੀਰਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੀਰਨੀ (ਨਾਂ,ਇ) 1 ਮਸ਼ੀਨੀ ਟੋਕੇ ਵਿੱਚ ਇੱਕ ਵੇਰ ਦੱਥੇ ਵਜੋਂ ਲਾਈ ਪੱਠਿਆਂ ਦੀ ਮਿਕਦਾਰ; ਇੱਕ ਵਾਰ ਮੁੱਠੀ ਵਿੱਚ ਘੁੱਟ ਕੇ ਦਾਤਰ ਨਾਲ ਚੀਰੀ ਜਾਣ ਵਾਲੀ ਸਰ੍ਹੋਂ, ਪਾਲਕ, ਮੇਥਰਿਆਂ ਆਦਿ ਦੀ ਮਿਕਦਾਰ 2 ਸਿਰ ਦੇ ਵਾਲਾਂ ਨੂੰ ਦੋਂਹ ਹਿੱਸਿਆਂ ਵਿੱਚ ਵੰਡਣ ਵਾਲੀ ਲੀਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੀਰਨੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੀਰਨੀ, (ਸੰਸਕ੍ਰਿਤ : चीर्ण) \ ਇਸਤਰੀ ਲਿੰਗ : ੧. ਇੰਨੀ ਕੁ ਸਬਜ਼ੀ ਜਿੰਨੀ ਕੁ ਇੱਕ ਵਾਰੀ ਮੁੱਠੀ ਵਿੱਚ ਫੜ ਕੇ ਚੀਰੀ ਜਾ ਸਕੇ; ੨. ਸਿਰ ਦੇ ਵਾਲਾਂ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲੀ ਲਕੀਰ, ਚੀਰ

(ਲੁਧਿਆਨਾ ਕੋਸ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 10, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-15-12-49-58, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.