ਚੱਪਣੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਪਣੀ (ਨਾਂ,ਇ) 1 ਘੜੇ ਜਾਂ ਮੱਘੇ ਆਦਿ ਦਾ ਮੂੰਹ ਕੱਜਣ ਵਾਲਾ ਢੱਕਣ 2 ਗੋਡੇ ਦੇ ਉਤਲੇ ਪਾਸੇ ਦੀ ਖ਼ਮਦਾਰ ਹੱਡੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੱਪਣੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਪਣੀ [ਨਾਂਇ] ਗੋਡੇ ਦੀ ਗੋਲ਼ ਹੱਡੀ, ਛੋਟਾ ਚੱਪਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੱਪਣੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਪਣੀ. ਘੜੇ ਹਾਂਡੀ ਆਦਿ ਦਾ ਮੂੰਹ ਢਕਣ ਦੀ ਠੂਠੀ । ੨ ਚੱਪਣ ਦੇ ਆਕਾਰ ਦੀ ਗੋਡੇ ਦੀ ਹੱਡੀ. Patella.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੱਪਣੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੱਪਣੀ, (ਚੱਪਣ+ਈ) \ ਇਸਤਰੀ ਲਿੰਗ : ੧. ਭਾਂਡੇ ਦੇ ਮੂੰਹ ਦਾ ਢੱਕਣ, ਛੋਟਾ ਚੱਪਣ; ੨. ਕੰਵਲ ਦੇ ਫੁੱਲ ਦੀ ਉਹ ਡੋਡੀ ਜਿਸ ਦੇ ਵਿੱਚ ਪੱਕ ਜਾਣ ਤੇ ਕੰਵਲ ਦੇ ਡੋਡੇ ਪੈਦਾ ਹੋ ਜਾਂਦੇ ਹਨ; ੩. ਗੋਡੇ ਉੱਤੇ ਗੋਲ ਜੇਹੀ ਹੱਡੀ; ੪. ਪਤਲੀ ਪਾਥੀ, ਐਸੀ ਪਾਥੀ ਜੋ ਵਿਚਾਲਿਉਂ ਉਭਰੀ ਹੋਈ ਨਾ ਹੋਵੇ

–ਚਪਣੀਆਂ ਭੰਨਣਾ, ਮੁਹਾਵਰਾ : ਵਿਆਹ ਦੀ ਇੱਕ ਰਸਮ ਜਿਸ ਵਿੱਚ ਲਾੜਾ ਕੁਝ ਚਪਣੀਆਂ ਉਤਰਨ ਸਮੇਂ ਹੇਠ ਰਖ ਕੇ ਭੰਨਦਾ ਹੈ (ਪੁਆਧੀ ਕੋਸ਼)
–ਚੱਪਣੀ ’ਚ ਨੱਕ ਡੋਬ ਕੇ ਮਰਨਾ, ਮੁਹਾਵਰਾ : ਸ਼ਰਮਿੰਦਾ ਹੋਣਾ, ਗ਼ੈਰਤ ਆਉਣਾ, ਜਦੋਂ ਕਿਸੇ ਨੂੰ ਸ਼ਰਮ ਜਾਂ ਗ਼ੈਰਤ ਦਿਵਾਉਣੀ ਹੋਵੇ ਤਾਂ ਬੋਲਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-18-12-27-30, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First