ਜਲ-ਪ੍ਰਵਾਹਿਤ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hydraulic (ਹਾਇਡਰੌਲਿੱਕ) ਜਲ-ਪ੍ਰਵਾਹਿਤ: ਪਾਣੀ ਦੀ ਗਤੀ ਨਾਲ ਸੰਬੰਧਿਤ ਜਾਂ ਪਾਣੀ ਦੇ ਦਬਾਅ ਨਾਲ ਸੰਬੰਧਿਤ ਜੋ ਭਾਵੇਂ ਨਲ਼ ਰਾਹੀਂ ਲੰਘਦਾ ਜਾ ਰਿਹਾ ਹੋਵੇ ਜਾਂ ਕੋਈ ਔਜ਼ਾਰ ਮਸ਼ੀਨ ਤਰਲ ਦੁਆਰਾ ਚਲਾਈ ਜਾਂਦੀ ਹੋਵੇ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First