ਜਵਾਨੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਨੀ (ਨਾਂ,ਇ) ਚੜ੍ਹਦੀ ਉਮਰ; ਭਰ ਜੋਬਨ ਦੀ ਉਮਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜਵਾਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਵਾਨੀ [ਨਾਂਇ]


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਵਾਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜਵਾਨੀ. ਫ਼ਾਸੰਗ੍ਯਾ—ਯੌਵਨ. ਤਰੁਣਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਵਾਨੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜਵਾਨੀ, (ਜਵਾਨ+ਈ) \ ਇਸਤਰੀ ਲਿੰਗ : ਉਹ ਸਮਾਂ ਜਦੋਂ ਇਨਸਾਨ ਭਰ ਜੋਬਨ ਤੇ ਹੋਵੇ, ਗਭਰੂਪਣਾ ਜੋਬਨ, ਮੁਟਿਆਰ ਪੁਣਾ

–ਜਵਾਨੀ ਚੜ੍ਹਨਾ, ਮੁਹਾਵਰਾ : ਜਵਾਨ ਹੋਣਾ, ਮਸ ਫੁੱਟਣਾ, ਛਾਤੀ ਫੁੱਟਣਾ

–ਜਵਾਨੀ ਢਲਣਾ, ਮੁਹਾਵਰਾ : ਬੁਢੇਪਾ ਆ ਜਾਣਾ

–ਜਵਾਨੀ ਦਾ ਆਲਮ, ਪੁਲਿੰਗ : ਜਵਾਨੀ ਦੀ ਉਮਰ, ਯੁਵਾ ਅਵਸਥਾ

–ਜਵਾਨੀ ਦੀ ਨੀਂਦ, ਇਸਤਰੀ ਲਿੰਗ : ਜ਼ੋਰ ਦੀ ਨੀਂਦ, ਬੇ ਫਿਕਰੀ ਦੀ ਨੀਂਦ, ਘੂਕ ਸੌਣ ਦਾ ਭਾਵ

–ਜਵਾਨੀ ਪਹਿਰਾ, (ਪੁਆਧੀ) \ ਪੁਲਿੰਗ: ਜਵਾਨੀ ਦਾ ਸਮਾਂ

–ਜਵਾਨੀ ਫੁੱਟਣਾ, ਮੁਹਾਵਰਾ : ਭਰ ਜਵਾਨ ਹੋਣਾ, ਜਵਾਨੀ ਸਿਖਰ ਉੱਤੇ ਹੋਣਾ

–ਜਵਾਨੀ ਮਸਤਾਨੀ, ਇਸਤਰੀ ਲਿੰਗ : ਭਾਵ ਜਵਾਨੀ ਸਮੇਂ ਆਦਮੀ ਅਕਲ ਤੋਂ ਕੰਮ ਨਹੀਂ ਲੈਂਦਾ ਸਗੋਂ ਜਜ਼ਬੇ ਹੇਠ ਕੰਮ ਕਰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 12, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-28-01-24-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.