ਜੀਵਨ-ਸ਼ੈਲੀ ਸਰੋਤ : 
    
      ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Life-style (ਲਾਇਫ਼-ਸਟਾਇਲ) ਜੀਵਨ-ਸ਼ੈਲੀ: ਹਰ ਰੋਜ਼  ਦੀਆਂ ਕਿਰਿਆਵਾਂ ਦਾ ਕੁਲ ਪ੍ਰਤਿਰੂਪ  (total pattern) ਜੋ ਇਕ ਵਿਅਕਤੀ  ਦੇ ਜੀਵਨ  ਜਿਊਣ ਦੇ ਢੰਗ  ਨੂੰ ਬਣਾਉਂਦਾ ਹੈ। ਇਹ ਪ੍ਰਤਿਰੂਪ ਅਨੇਕਾਂ  ਗੱਲਾਂ ਨੂੰ ਵਿਅਕਤ ਕਰਦਾ ਹੈ ਜਿਵੇਂ ਉਮਰ, ਪੁਸ਼ਾਕ, ਰਿਹਾਇਸ਼, ਕੰਮ  ਦੀ ਕਿਸਮ, ਸਮਾਜਿਕ  ਅਤੇ  ਆਰਥਿਕ  ਰੁਤਬਾ, ਵਿਹਲ  ਦੇ ਸ਼ੌਕ, ਵਸਤਾਂ ਤੇ ਸੇਵਾਵਾਂ  ਉਤੇ ਖ਼ਰਚਣ ਦਾ ਜੇਰਾ (ਹੌਸਲਾ), ਆਦਿ।
    
      
      
      
         ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ, 
        ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2963, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First