ਜੁਗਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਗਤ [ਨਾਂਇ] ਤਰਕੀਬ, ਢੰਗ , ਤਰੀਕਾ, ਯੋਜਨਾ , ਸਕੀਮ, ਤਕਨੀਕ, ਵਿਓਂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੁਗਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੁਗਤ. ਸੰ. ਯੁਕ੍ਤ. ਵਿ—ਜੁੜਿਆ ਹੋਇਆ. ਸਾਥ. “ਸਰਬਦਾ ਸਰਬ ਜੁਗਤੇ.” (ਜਾਪੁ) ੨ ਦੇਖੋ, ਜੁਗਤਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁਗਤ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੁਗਤ, (ਸੰਸਕ੍ਰਿਤ : युक्त्त) \ ਵਿਸ਼ੇਸ਼ਣ : ਜੁੜਿਆ ਹੋਇਆ, ਸਾਥ : ‘ਸਰਬਦਾ ਸਰਬ ਜੁਗਤੇ’

(ਜਾਪੁ ਸਾਹਿਬ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 20, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-03-11-48-04, ਹਵਾਲੇ/ਟਿੱਪਣੀਆਂ:

ਜੁਗਤ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੁਗਤ, (ਸੰਸਕ੍ਰਿਤ : युक्त्ति) \ ਇਸਤਰੀ ਲਿੰਗ : ੧.ਤਰੀਕਾ, ਢੰਗ, ਵਿਧੀ, ਤਰਕੀਬ, ਤਦਬੀਰ; ੨. ਚਤੁਰਾਈ, ਉਸਤਾਦ; ੩. ਮਖੌਲ, ਟਿਚਕਰ

–ਜੁਗਤ ਕਰਨਾ, ਮੁਹਾਵਰਾ : ੧.ਤਜਵੀਜ ਬਣਾਉਣਾ, ਢੰਗ ਕਢਣਾ; ੨. ਮਖੌਲ ਕਰਨਾ, ਛੇੜਨਾ

–ਜੁਗਤਬਾਜ਼, ਵਿਸ਼ੇਸ਼ਣ : ੧.ਜੁਗਤ ਕਰਨ ਵਾਲਾ, ਢੰਗੀ, ਤਦਬੀਰ ਕਰਨ ਵਾਲਾ; ੨. ਮਖੌਲੀਆ, ਟਿਚਕਰੀ

–ਜੁਗਤਬਾਜ਼ੀ, ਇਸਤਰੀ ਲਿੰਗ : ਜੁਗਤਬਾਜ ਦੀ ਕਿਰਿਆ, ਟਿਚਕਰ, ਮਖੌਲ, ਤਦਬੀਰ, ਢੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 20, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-03-11-48-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਬਹੁਤ ਵਧੀਆ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ। ਸ਼ਬਦਾਂ ਦੀ ਤਕਤੀਹ ਵੀ ਜੋੜੋ ਜੀ।ਸ਼ਬਦ ਦੇ ਸ਼ਬਦਾਂਗ ਵੀ ਸਪੱਸ਼ਟ ਕਰੋ ਜੀ। ਧੰਨਵਾਦ!


KULVINDER SINGH, ( 2018/04/26 04:3056)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.