ਟੌਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੌਰਾ (ਨਾਂ,ਪੁ) ਮਾਵੇ ਨਾਲ ਆਕੜੀ ਪੱਗ ਦੇ ਪੇਚ ਦਾ ਉਤਾਂਹ ਨੂੰ ਖੜ੍ਹਾ ਕੀਤਾ ਕਲਗੀ ਦੀ ਸ਼ਕਲ ਦਾ ਲੜ; ਵੇਖੋ : ਸ਼ਮਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਟੌਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੌਰਾ [ਨਾਂਪੁ] ਪੱਗ ਦਾ ਵਾਧੂ ਛੱਡਿਆ ਲੜ , ਸ਼ਮਲਾ , ਤੁਰ੍ਹਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਟੌਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੌਰਾ ਸੰਗ੍ਯਾ—ਸ਼ੇਰ ਆਦਿ ਪਸ਼ੂਆਂ ਦੀ ਪੂਛ ਦੇ ਸਿਰੇ ਤੇ ਚੌਰ ਦੀ ਸ਼ਕਲ ਦਾ ਰੋਮਾਂ ਦਾ ਗੁੱਫਾ. “ਫੇਰਤ ਲਾਂਗੁਲ ਟੌਰ ਕਰਾਲਾ.” (ਗੁਪ੍ਰਸੂ) ੨ ਚੌਰ ਦੀ ਸ਼ਕਲ ਦਾ ਸਰਬੰਦ ਦਾ ਲਟਕਦਾ ਹੋਇਆ ਲੜ ਅਥਵਾ ਸਿਰ ਤੇ ਕਲਗੀ ਦੀ ਸ਼ਕਲ ਦਾ ਸਾਫੇ ਦਾ ਉਭਰਿਆ ਹੋਇਆ ਸਿਰਾ। ੩ ਬੂਟੇ ਦੀ ਮੰਜਰੀ. ਸਿੱਟਾ. “ਇਸ ਕੋ ਟੌਰ ਉਚੇਰੇ ਨਿਕਸ੍ਯੋ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3532, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First