ਠੂਠੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਠੂਠੀ (ਨਾਂ,ਇ) 1 ਨਾਰੀਅਲ ਦਾ ਅੱਧਾ ਗੁੱਟ 2 ਸਿਰ ’ਤੇ ਗਹਿਣੇ ਵਜੋਂ ਗੁੰਦੀ ਜਾਣ ਵਾਲੀ ਸੱਗੀ ਦੇ ਸਮੁੱਚ ਵਿਚਲਾ ਇੱਕ ਫੁੱਲ 3 ਮਿਰਚਾਂ ਆਦਿ ਦੀ ਫ਼ਸਲ ਨੂੰ ਪੈਣ ਵਾਲੀ ਬਿਮਾਰੀ 4 ਪਸ਼ੂ ਦੀਆਂ ਅੱਖਾਂ ’ਤੇ ਚਾੜ੍ਹਨ ਵਾਲੇ ਖੋਪਿਆਂ ਦੀ ਡੂੰਘੀ ਨੋਕਦਾਰ ਕੌਲੀ 5 ਮਿੱਟੀ ਦੀ ਛੋਟੀ ਕਟੋਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਠੂਠੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਠੂਠੀ [ਨਾਂਇ] ਕਟੋਰੀ, ਪਿਆਲੀ, ਨਿੱਕਾ ਠੂਠਾ; ਸੁੱਕੇ ਨਾਰੀਅਲ ਦਾ ਅੱਧਾ ਹਿੱਸਾ; ਸਿਰ ਦਾ ਇੱਕ ਗਹਿਣਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਠੂਠੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਠੂਠੀ. ਸੰਗ੍ਯਾ—ਮਿੱਟੀ ਦੀ ਛੋਟੀ ਪਿਆਲੀ। ੨ ਸ਼ਰਾਬ ਪੀਣ ਦੀ ਮਿੱਟੀ ਦੀ ਕਟੋਰੀ। ੩ ਠੂਠੀ ਦੇ ਆਕਾਰ ਦਾ ਇਸਤ੍ਰੀਆਂ ਦਾ ਗਹਿਣਾ , ਜੋ ਸਿਰ ਪਹਿਰੀਦਾ ਹੈ. ਉਭਰਵਾਂ ਅਤੇ ਡੂੰਘਾ ਚੱਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First