ਡਾਟਾਬੇਸ ਸਾਫਟਵੇਅਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Database Software
ਇਹ ਅੰਕੜਿਆਂ ਨੂੰ ਸਟੋਰ ਕਰਨ ਅਤੇ ਉਹਨਾਂ ਨੂੰ ਮੁੜ ਵਰਤਣ ਲਈ ਉਪਯੋਗ ਕੀਤੇ ਜਾਂਦੇ ਹਨ। ਉਦਾਹਰਨ ਵਜੋਂ ਡਾਟਾਬੇਸ ਇਕ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਰੋਲ ਨੰਬਰਾਂ, ਨਾਂਵਾਂ ਅਤੇ ਅੰਕਾਂ ਦੀ ਛਾਂਟੀ ਕਰ ਸਕਦਾ ਹੈ ਅਤੇ ਉਹਨਾਂ ਨੂੰ ਕ੍ਰਮ ਵਿੱਚ ਲਗਾ ਸਕਦਾ ਹੈ। ਡਾਟਾਬੇਸ ਦੀ ਵਰਤੋਂ ਕਰਕੇ ਨਵੇਂ ਅੰਕੜੇ ਸ਼ਾਮਿਲ ਕਰਨਾ, ਉਨ੍ਹਾਂ ਨੂੰ ਮਿਟਾਉਣਾ, ਰਿਪੋਰਟਾਂ ਤਿਆਰ ਕਰਨਾ ਤੇ ਪ੍ਰਿੰਟ ਕਰਨਾ ਬਹੁਤ ਆਸਾਨ ਹੈ। ਐਮਐਸ ਐਕਸੈੱਸ ਡਾਟਾਬੇਸ ਦੀ ਇਕ ਮਹੱਤਵਪੂਰਨ ਉਦਾਹਰਨ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First