ਡਾਟਾ ਕੰਪਰੈਸ਼ਨ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Data Compression
ਡਾਟਾ ਕੰਪਰੈਸ਼ਨ (ਅੰਕੜਾ ਸੰਗੋੜਨ) ਇਕ ਅਜਿਹੀ ਪ੍ਰਕਿਰਿਆ ਹੈ ਜੋ ਗਣਿਤਕ ਐਲਗੋਰਿਥਮ (Algorithms) ਰਾਹੀਂ ਫਾਈਲਾਂ ਦੀਆਂ ਸਟੋਰੇਜ ਲੋੜਾਂ ਨੂੰ ਘਟਾਉਂਦੀ ਹੈ। ਡਾਟਾ ਕੰਪਰੈਸ਼ਨ ਘੱਟ ਸਟੋਰੇਜ ਸਮਰੱਥਾ ਵਾਲੀ ਡਿਸਕ ਉੱਤੇ ਵੱਧ ਅੰਕੜੇ ਸਟੋਰ ਕਰਨ 'ਚ ਮਦਦ ਕਰਦੀ ਹੈ। ਇਜ਼ੀ-ਜਿਪ (Easyzip), ਵਿੰਨ-ਜਿਪ (Winzip) ਆਦਿ ਡਾਟਾ ਕੰਪਰੈਸ਼ਨ ਲਈ ਵਰਤੇ ਜਾਣ ਵਾਲੇ ਕੁਝ ਮਹੱਤਵਪੂਰਨ ਸਾਫਟਵੇਅਰ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First