ਡਿਜ਼ੀਟਾਈਜ਼ਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Digitizer

ਡਿਜ਼ੀਟਾਈਜ਼ਰ ਇਕ ਅਜਿਹਾ ਇਨਪੁਟ ਯੰਤਰ ਹੈ ਜੋ ਪਿਕਚਰਾਂ ਅਤੇ ਗ੍ਰਾਫਿਕਸ ਨੂੰ ਡਿਜ਼ੀਟਲ ਰੂਪ ਵਿੱਚ ਤਬਦੀਲ ਕਰਦਾ ਹੈ। ਡਿਜ਼ੀਟਲ ਇਨਪੁਟ ਨੂੰ ਸਿੱਧਾ ਹੀ ਕੰਪਿਊਟਰ ਵਿੱਚ ਸਾਂਭਿਆ ਜਾ ਸਕਦਾ ਹੈ। ਡਿਜ਼ੀਟਾਈਜ਼ਰ ਮੁੱਖ ਰੂਪ ਵਿੱਚ ਦੋ ਪ੍ਰਕਾਰ ਦੇ ਹੁੰਦੇ ਹਨ। ਇਹ ਹਨ- ਫਲੈਟ ਬੈੱਡ ਡਿਜ਼ੀਟਾਈਜ਼ਰ ਅਤੇ ਸਕੈਨ ਡਿਜ਼ੀਟਾਈਜ਼ਰ। ਡਿਜ਼ੀਟਾਈਜ਼ਰ ਨੂੰ ਡਿਜ਼ੀਟਾਈਜ਼ਿੰਗ ਟੇਬਲੇਟ ਵੀ ਕਿਹਾ ਜਾਂਦਾ ਹੈ। ਇਹ ਬਿਲਕੁਲ ਸਕੈਨਰ ਦੀ ਤਰ੍ਹਾਂ ਹੁੰਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.