ਡੰਗਰਾਂ ਦਾ ਚਾਰਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cattle fodder_ਡੰਗਰਾਂ ਦਾ ਚਾਰਾ: ਚੇਂਬਰਜ਼ ਟਵੈਂਟੀਅਥ ਸੈਂਚਰੀ ਡਿਕਸ਼ਨਰੀ ਮੁਤਾਬਕ ਫ਼ਾਡਰ ਦਾ ਮਤਲਬ ਹੈ ਡੰਗਰਾਂ ਨੂੰ ਦਿੱਤਾ ਗਿਆ ਚਾਰਾ/ਖੁਰਾਕ: ਫ਼ੀਡ। ਪੰਜਾਬੀ ਵਿਚ ਚਾਰੇ ਦਾ ਮਤਲਬ ਹੈ ਹਰਾ ਚਾਰਾ ਜਾਂ ਤੂੜੀ ਆਦਿ। ਪਿਛਲੇ ਕੁਝ ਚਿਰ ਤੋਂ ਖ਼ੁਰਾਕੀ ਤੱਤਾਂ ਨੂੰ ਮੁਖ ਰਖ ਕੇ ਵਖ ਵਖ ਚੀਜ਼ਾਂ ਮਿਲਾ ਕੇ ਪਸ਼ੂਆਂ ਦਾ ਖਾਣ ਲਈ ਤਿਆਰ ਮਾਲ ਨੂੰ ਫ਼ੀਡ ਕਿਹਾ ਜਾਣ ਲਗ ਪਿਆ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First