ਤਤਸਮੇਂ ਨਾਫ਼ਜ਼ ਕਾਨੂੰਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Law for the time being inforce_ਤਤਸਮੇਂ ਨਾਫ਼ਜ਼ ਕਾਨੂੰਨ: ਸਟਰਾਊਡਰ ਦੀ ਜੁਡਿਸ਼ਲ ਡਿਕਸ਼ਨਰੀ (ਤੀਜਾ ਐਡੀਸ਼ਨ) ਜਿਲਦ IV ਮੁਤਾਬਕ ‘ਤਤਸਮੇਂ ਨਾਫ਼ਜ਼ ਕਾਨੂੰਨ’ ਦਾ ਮਤਲਬ ਉਸ ਦੇ ਪ੍ਰਸੰਗ ਅਨੁਸਾਰ ‘ਮੌਜੂਦਾ ਸਮੇਂ ’ ਹੋ ਸਕਦਾ ਹੈ ਜਾਂ ਉਸ ਤੋਂ ਮੁਰਾਦ ਸਮੇਂ ਦੀ ਕਿਸੇ ਇਕ ਮੁੱਦਤ ਤੋਂ ਹੋ ਸਕਦੀ ਹੈ, ਪਰ ਉਸ ਦਾ ਸਾਧਾਰਨ ਭਾਵ ਅਨਿਸਚਿਤ ਸਮੇਂ ਤੋਂ ਹੈ ਅਤੇ ਉਸ ਦਾ ਹਵਾਲਾ ਵੀ ਤੱਥਾਂ ਦੀ ਅਨਿਸਚਿਤ ਅਵਸਥਾ ਹੈ, ਜੋ ਕਦੇ ਭਵਿਖ ਵਿਚ ਪੈਦਾ ਹੋਵੇਗੀ ਅਤੇ ਜਿਸ ਵਿਚ ਸਮੇਂ ਸਮੇਂ ਅਦਲ ਬਦਲ ਹੋ ਸਕਦਾ ਹੈ (ਅਤੇ ਅਧਿਸੰਭਵ ਤੌਰ ਤੇ ਹੋਵੇਗਾ।)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 743, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First