ਥੋਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਥੋਕ [ਨਾਂਪੁ] ਇਕੱਠਾ ਮਾਲ਼, ਢੇਰ; ਇਕੱਠਾ ਮਾਲ਼ ਵੇਚਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10636, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਥੋਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਥੋਕ. ਸੰਗ੍ਯਾ—ਵਸਤੁ. ਚੀਜ਼. ਪਦਾਰਥ. “ਸਭੇ ਥੋਕ ਪਰਾਪਤੇ.” (ਸ੍ਰੀ ਮ: ੫) “ਲਭੇ ਹਭੇ ਥੋਕੜੇ.” (ਸ੍ਰੀ ਛੰਤ ਮ: ੪) ੨ ਢੇਰ. ਗੰਜ । ੩ ਰੋਕ. ਨਕ਼ਦ। ੪ ਇਕੱਠਾ ਬੇਚਣ ਦਾ ਸੌਦਾਗਰੀ ਮਾਲ. ਥੋਕ ਵੇਚਣ ਵਾਲਾ ਥੋਕ ਫ਼ਰੋਸ਼ ਸਦਾਉਂਦਾ ਹੈ. ਇਸ ਦੇ ਵਿਰੁੱਧ ਥੋੜੀਆਂ ਥੋੜੀਆਂ ਚੀਜ਼ਾਂ ਵੱਖ ਵੱਖ ਵੇਚਨ ਵਾਲਾ ਖ਼ੁਰਦ ਫ਼ਰੋਸ਼ ਸੱਦੀਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7735, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First