ਦੀਵਾਲੀਆ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੀਵਾਲੀਆ. ਦੇਖੋ, ਦਿਵਾਲੀਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦੀਵਾਲੀਆ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bankrupt_ਦੀਵਾਲੀਆ: ਦੀਵਾਲੀਆ ਉਸ ਵਿਅਕਤੀ ਜਾਂ ਸੰਸਥਾ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਕਰਜ਼ੇ ਵਾਪਸ ਅਦਾ ਨ ਕਰ ਸਕੇ ਅਤੇ ਕਾਨੂੰਨ ਦੁਆਰਾ ਦੀਵਾਲੀਆਂ ਐਲਾਨਿਆ ਗਿਆ ਹੋਵੇ। ਕਰਜ਼ਦਾਰ ਅਤੇ ਕਰਜ਼ਖ਼ਾਹ ਵਿਚਕਾਰਲੇ ਸਬੰਧਾਂ ਦੇ ਪਖੋਂ ਦੀਵਾਲੇ ਦਾ ਕਾਨੂੰਨ ਆਮ ਕਾਨੂੰਨ ਨਾਲੋਂ ਤਿੰਨ ਗੱਲਾਂ ਵਿਚ ਵਖਰਾ ਹੈ:(i) ਕਰਜ਼ਦਾਰ ਦੀ ਸਾਰੀ ਸੰਪਤੀ ਦਾ ਇਕ ਦਮ ਫੜ ਲਿਆ ਜਾਣਾ; (ii) ਉਸ ਦੀ ਪੂਰੀ ਸੰਪਤੀ ਦਾ ਜੋ ਕਿ ਉਸ ਦਾ, ਨ ਕਿ ਉਸ ਦੇ ਕਿਸੇ ਹਿੱਸੇ ਦਾ ਕਰਜ਼ਦਾਰ ਦੇ ਕਰਜ਼ਖਾਹਾਂ ਵਿਚ ਵੰਡਿਆ ਜਾਣਾ ਅਤੇ (iii) ਕਰਜ਼ਦਾਰ ਦੀ ਉਸ ਸਮੇਂ ਦੇ ਕਰਜ਼ੇ ਲਈ ਅੱਗੇ ਤੋਂ ਦੇਣਦਾਰੀ ਤੋਂ ਨਿਸਤਾਰਾ। [ ਵਾਰਟਨਜ਼ ਲਾ ਲੈਕਸੀਕਨ, 1976 ਰੀਪ੍ਰਿੰਟ]।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First