ਧਨੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਧਨੁ. ਵਿ—ਧਨ੍ਯ. ਪੁਨ੍ਯਵਾਨ। ੨ ਸਲਾਹੁਣ ਲਾਇਕ਼. ਪ੍ਰਸ਼ੰਸਾ ਯੋਗ੍ਯ. “ਧਨੁ ਵਾਪਾਰੀ ਨਾਨਕਾ ਜਿਨਾ ਨਾਮਧਨ ਖਟਿਆ.” (ਮ: ੩ ਵਾਰ ਗੂਜ ੧) “ਧਨੁ ਗੁਰਮੁਖਿ ਸੋ ਪਰਵਾਣ ਹੈ.” (ਸ੍ਰੀ ਮ: ੩) ੩ ਸੰ. ਧਨ. ਸੰਗ੍ਯਾ—ਦੌਲਤ. “ਧਨੁ ਸੰਚਿ ਹਰਿ ਹਰਿ ਨਾਮੁ ਵਖਰੁ.” (ਤੁਖਾ ਛੰਤ ਮ: ੧) ੪ ਸੰ. ਕਮਾਣ. ਧਨੁਖ. ਚਾਪ. “ਜਬ ਧਨੁ ਧਰਕਰ ਧਾਯੋ.” (ਕ੍ਰਿਸਨਾਵ) ੫ ਜ੍ਯੋਤਿ ਅਨੁਸਾਰ ਨੌਮੀ ਰਾਸ਼ੀ। ੬ ਦੇਖੋ, ਧਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First