ਧਰੁਵ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Pole (ਪਅਉਲ) ਧਰੁਵ: (i) ਪ੍ਰਿਥਵੀ ਦਾ ਉੱਤਰੀ ਜਾਂ ਦੱਖਣੀ ਸਿਰਾ। (ii) ਦੋ ਚੁੰਬਕੀ ਧਰੁਵਾਂ ਵਿਚੋਂ ਇਕ। (iii) ਬ੍ਰਹਿਮੰਡੀ ਗੋਲਾਕਾਰ ਪਿੰਡ ਜਾਂ ਗ੍ਰਹਿ ਦੇ ਦੋ ਧਰੁਵਾਂ ਵਿਚੋਂ ਇਕ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.