ਧਾਰਨ ਕੀਤੀ ਹੋਈ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Held_ਧਾਰਨ ਕੀਤੀ ਹੋਈ: ਬੁਢਣ ਸਿੰਘ ਬਨਾਮ ਨਬੀ ਬਖ਼ਸ਼ (ਏ ਆਈ ਆਰ 1970 ਐਸ ਸੀ 1880) ਅਨੁਸਾਰ ਧਾਰਨ ਕੀਤੀ (ਸੰਪਤੀ) ਦਾ ਮਤਲਬ ਹੈ ਕਾਨੂੰਨਪੂਰਨ ਰੂਪ ਵਿਚ ਧਾਰਨ ਕੀਤੀ ਹੋਈ।
ਆਂਧਰ ਪ੍ਰਦੇਸ਼ ਰਾਜ ਬਨਾਮ ਮੁਹੰਮਦ ਅਸ਼ਰਫ਼ਦੀਨ (ਏ ਆਈ ਆਰ 1982 ਐਸ ਸੀ 913) ਅਨੁਸਾਰ ਧਾਰਨ ਕੀਤੀ ਹੋਈ ਵਾਕੰਸ਼ ਵਿਚ ਕਬਜ਼ੇ ਅਤੇ ਮਾਲਕੀ ਦੇ ਦੋਵੇਂ ਅਰਥ ਆ ਜਾਂਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First