ਨਾਸਾਬਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Disproved_ਨਾਸਾਬਤ : ਕੋਈ ਤੱਥ ਨਾਸਾਬਤ ਹੋਇਆ ਕਿਹਾ ਜਾਂਦਾ ਹੈ ਜਦ ਅਦਾਲਤ ਆਪਣੇ ਅੱਗੇ ਮਾਮਲਿਆਂ ਤੇ ਵਿਚਾਰ ਕਰਨ ਪਿਛੋਂ ਜਾਂ ਤਾਂ ਇਹ ਵਿਸ਼ਵਾਸ ਕਰੇ ਕਿ ਉਸ ਦੀ ਹੋਂਦ ਨਹੀਂ ਹੈ ਜਾਂ ਉਸ ਦੀ ਹੋਂਦ ਇਤਨੀ ਸੰਭਾਵੀ ਸਮਝੇ ਕਿ ਉਸ ਖ਼ਾਸ ਮਾਮਲੇ ਦੇ ਹਾਲਾਤ ਵਿਚ, ਕਿਸੇ ਸਿਆਣੇ ਵਿਅਕਤੀ ਨੂੰ ਇਹ ਫ਼ਰਜ਼ ਕਰਕੇ ਕਾਰਜ ਕਰਨਾ ਚਾਹੀਦਾ ਹੈ ਕਿ ਉਸ ਤੱਥ ਦੀ ਹੋਂਦ ਨਹੀਂ ਹੈ। (ਭਾਰਤੀ ਸ਼ਹਾਦਤ ਐਕਟ, 1872-ਧਾਰਾ 3)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.