ਨਿਸਚਿਤਤਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Certainty_ਨਿਸਚਿਤਤਾ: ਕਾਨੂੰਨੀ ਭਾਸ਼ਾ ਵਿਚ ਕਿਹਾ ਜਾਂਦਾ ਹੈ ਕਿ ਨਿਸਚਿਤਤਾ ਟਿਕਾਉ ਦੀ (Repose) ਮਾਂ ਹੈ ਅਤੇ ਅਨਿਸਚਿਤਤਾ ਝਗੜੇ ਦੀ ਮਾਂ ਹੈ। ਅਰਜ਼ੀਦਾਵੇ ਵਿਚ ਨਿਸਚਿਤਤਾ ਹੋਣੀ ਜ਼ਰੂਰੀ ਹੈ ਅਤੇ ਇਸ ਦੇ ਦੋ ਭਾਵ ਹਨ। ਪਹਿਲਾ ਇਹ ਕਿ ਗੱਲ ਨਿਖੇੜ ਕੇ ਕੀਤੀ ਜਾਵੇ ਅਤੇ ਦੂਜੀ ਇਹ ਕਿ ਖ਼ਾਸ ਜਾਂ ਉਲਿਖਤ ਹੋਵੇ। ਇਹ ਕਿਹਾ ਜਾਂਦਾ ਹੈ ਕਿ ਤਨਕੀਹ ਨਿਸਚਿਤ ਹੋਵੇ। ਇਸ ਦਾ ਮਤਲਬ ਇਹ ਹੈ ਕਿ ਗ਼ੈਰ-ਵਾਜਬ ਤੌਰ ਤੇ ਆਮ ਰੂਪ ਵਿਚ ਨ ਕਰਕੇ ਖ਼ਾਸ ਅਤੇ ਉਲਿਖਤ ਰੂਪ ਵਿਚ ਕਢੀ ਜਾਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1491, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.