ਨੀਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੀਤ (ਨਾਂ,ਇ) ਇਰਾਦਾ; ਮਨਸ਼ਾ; ਇੱਛਾ; ਮਰਜ਼ੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਨੀਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੀਤ [ਨਾਂਇ] ਵੇਖੋ ਨੀਅਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨੀਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨੀਤ. ਸੰ. ਵਿ—ਲਿਆਂਦਾ ਹੋਇਆ. ਪੁਚਾਇਆ ਹੋਇਆ। ੨ ਗ੍ਰਹਣ ਕੀਤਾ. ਫੜਿਆ ਹੋਇਆ। ੩ ਪ੍ਰਾਪਤ ਹੋਇਆ। ੪ ਦੇਖੋ, ਨੀਅਤ.

ਊਂਚੋ ਕਰ ਕਰੈ ਤਾਂਹਿ ਊਂਚੋ ਕਰਤਾਰ ਕਰੈ

ਊਨੀ ਮਨ ਆਨੈ ਦੂਨੀ ਹੋਤ ਹਰਕਤ ਹੈ,

ਜ੍ਯੋਂ ਜ੍ਯੋਂ ਧਨ ਧਰੈ ਸੈਂਤੈ1 ਤ੍ਯੋਂ ਤ੍ਯੋਂ ਬਿਧਿ ਖੋਰ ਖੈਂਚੈ

ਲਾਖ ਭਾਂਤਿ ਧਰੈ ਕੋਟਿ ਭਾਂਤਿ ਸਰਕਤ ਹੈ,

ਦੌਲਤ ਦੁਨੀ ਮੇ ਥਿਰ ਕਾਹੁ ਕੇ ਰਹੀ ਨ “੖੥ਮ”

ਪਾਛੇ ਨੇਕਨਾਮੀ ਬਦਨਾਮੀ ਖਰਕਤ ਹੈ,

ਰਾਜਾ ਹੋਯ ਰਾਯ ਹੋਯ ਸਾਹ ਉਮਰਾਯ ਹੋਯ

ਜੈਸੀ ਹੋਤ ਨੀਤ ਤੈਸੀ ਹੋਤ ਬਰਕਤ ਹੈ.

    ੫ ਨਿਤ੍ਯ. ਸਦੈਵ. “ਨੀਤ ਨੀਤ ਘਰ ਬਾਂਧੀਅਹਿ, ਜੇ ਰਹਣਾ ਹੋਈ.” (ਆਸਾ ਅ: ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Kde neet sadi beneet na hove kyunk buhe agge lashmi pakhe agge poun


Sukhminder kaur, ( 2024/03/29 10:2242)

Kde neet sadi beneet na hove kyunk buhe agge lashmi pakhe agge poun


Sukhminder kaur, ( 2024/03/29 10:2244)

Osm


Sukhminder kaur, ( 2024/03/29 10:2327)

Osm


Sukhminder kaur, ( 2024/03/29 10:2331)

Osm


Sukhminder kaur, ( 2024/03/29 10:2335)

Vdhia


Sukhminder kaur, ( 2024/03/29 10:2402)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.