ਪਰੋਖ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰੋਖ ਸੰ. परोक्ष. ਵਿ—ਜੋ ਅੱਖਾਂ ਤੋਂ ਪਰੇ ਹੈ. ਜੋ ਪ੍ਰਤ੍ਯ ਨਹੀਂ. ਗੁਪਤ. ਲੁਕਿਆ ਹੋਇਆ। ੨ ਸੰਗ੍ਯਾ—ਗ਼ੈਰਹਾਰੀ. ਮੌਜੂਦਗੀ ਦਾ ਅਭਾਵ। ੩ ਗ੍ਯਾਨੀ. ਆਤਮਤਤ੍ਵ ਦੇ ਜਾਣਨ ਵਾਲਾ, ਜਿਸ ਨੂੰ ਪਰੋ ਦਾ ਗ੍ਯਾਨ ਹੈ। ੪ ਪਤੰਜਲੀ ਨੇ ਸੌ ਜਾਂ ਹਜਾਰ ਵਰਾ ਹੋ ਚੁੱਕੇ ਨੂੰ ਪਰੋ ਲਿਖਿਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਸਤਿ ਸ੍ਰੀ ਅਕਾਲ ਜੀ,
ਮੈਂ ਇੱਕ ਗੱਲ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸ਼ੁਰੂਆਤ ਤੋਂ ਤੀਸਰੇ ਪੈਰ੍ਹੇ ਵਿੱਚ ਗਲਤੀ ਨਾਲ਼ 'ਸ੍ਰੋਤੇ ਲਈ ਪਹਿਲਾ ਪੁਰਖ, ਬੁਲਾਰੇ ਲਈ ਦੂਜਾ ਪੁਰਖ' ਅੰਕਿਤ ਹੋ ਗਿਆ ਹੈ।
ਉਮੀਦ ਹੈ ਕਿ ਛੇਤੀ ਹੀ ਸੋਧ ਕੀਤੀ ਜਾਵੇਗੀ।
ਧੰਨਵਾਦ।
ੲਿਕਬਾਲ ਸਿੰਘ,
( 2018/05/06 10:5007)
Please Login First