ਪਲੈ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਪਲੈ. ਪੜੈ. ਪਵੈ. “ਲੋਭੀ ਕਾ ਜੀਉ ਟਲਪਲੈ.” (ਸ੍ਰੀ ਮ: ੧) ਟਲ ਪੈਂਦਾ ਹੈ। ੨ ਪਲਦਾ ਹੈ. ਦੇਖੋ, ਪਲਨਾ। ੩ ਲੜ  ਵਿੱਚ. ਦੇਖੋ, ਪਲੇ ੧. “ਪਲੈ ਸਾਚੁ ਸਚੇ ਸਚਿਆਰਾ.” (ਮਾਰੂ ਸੋਲਹੇ  ਮ:੧) ਦੇਖੋ, ਪੱਲੇ ਪੈਣਾ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 37184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
      
      
   
   
      ਪਲੈ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਪਲੈ (ਸੰ.। ਦੇਖੋ , ਪਲਾ) ੧. ਲੜ  ਵਿਚ, ਝੋਲੀ  ਵਿਚ, ਪਲੈ ਪੈਣ ਦਾ ਭਾਵ ਪ੍ਰਾਪਤ ਹੋਣਾ। ਯਥਾ-‘ਪਲੈ ਸਭੁ  ਕਿਛੁ ਪਾਇ’।
	੨. (ਦੇਖੋ, ਪਲ) ਪਲ  ਵਿਚ। ਯਥਾ-‘ਇਸੁ ਲੋਭੀ ਕਾ  ਜੀਉ ਟਲ  ਪਲੈ’। ਇਸ ਲੋਭੀ ਦਾ ਜੀ ਪਲ ਵਿਚ ਟਲਦਾ ਹੈ।
	੩. (ਕ੍ਰਿ.। ਪੰਜਾਬੀ  ਪਲਨਾ) ਪਲਦਾ ਹੈ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 37142, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First