ਪਹਾੜ ਦੀ ਚੋਟੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Ben (ਬੈੱਨ) ਪਹਾੜ ਦੀ ਚੋਟੀ: ਸਕਾਟਲੈਂਡ ਵਿੱਚ ਪਹਾੜ ਦੀ ਚੋਟੀ ਨੂੰ ਬੈੱਨ ਆਖਦੇ ਹਨ। ਇਹ ਸ਼ਬਦ ਗੈਲਿਕ (Gaelic) ਭਾਸ਼ਾ ਦੇ ਸ਼ਬਦ ਬੀਨ (beinn or beann) ਤੋਂ ਲਿਆ ਗਿਆ ਹੈ। ਇਹ ਸ਼ਬਦ ਸਕਾਟਲੈਂਡ ਦੀਆਂ ਸੈਂਕੜੇ ਪਰਬਤੀ ਛੋਟੀਆਂ ਦੇ ਅੱਗੇ (prefix) ਲਗਾਇਆ ਗਿਆ ਹੈ। ਜਿਵੇਂ ਬੈੱਨ ਨੇਵਿਸ (Ben Nevis)। ਇਹ ਸਕਾਟਲੈਂਡ ਦੀ ਸਭ ਤੋਂ ਉੱਚ ਪਹਾੜ ਦੀ ਚੋਟੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First