ਪਹੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਹੁ. ਦੇਖੋ, ਪਹ ੧। ੨ ਵ੍ਯ—ਕੋਲੋਂ. ਪਾਸੋਂ. “ਕਿਥਹੁ ਹਰਿ ਪਹੁ ਨਸੀਐ?” (ਗਉ ਮ: ੪)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਹੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਹੁ (ਅ.। ਪਹਿ ਦਾ ਦੂਜਾ ਰੂਪ। ਦੇਖੋ , ਪਹਿ) ੧. ਪਾਸੋਂ। ਯਥਾ-‘ਕਿਥੈ ਹਰਿ ਪਹੁ ਨਸੀਐ’। ਹਰੀ ਪ੍ਰਮਾਤਮਾ ਦੇ ਪਾਸੋਂ ਕਿਸ ਥਾਂ ਨਸ ਕੇ ਜਾਏਂਗਾ।
੨. (ਸੰਸਕ੍ਰਿਤ ਪਾਦ=ਚਾਨਣ ਦੀ ਕਿਰਨ। ਪ੍ਰਾਕ੍ਰਿਤ ਪਾਯ। ਪੰਜਾਬੀ ਪਹੁ। ਹਿੰਦੀ ਪਉਂ) ਚਾਨਣ ਦੀ ਲੀਕ , ਰਿਸ਼ਮ, ਕਿਰਨ, ਉਸ਼ਾ। ਪਹ ਫੁਟਣਾ ਮੁਹਾਵਰਾ ਹੈ, ਸਵੇਰ ਦਾ ਚਾਨਣਾ ਪੈਣਾ। ਯਥਾ-‘ਚਿੜੀ ਚਹੁਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Harshu,
( 2022/12/17 04:0106)
Please Login First