ਪੁਨਰ ਜਨਮ ਸਰੋਤ :
ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼
ਪੁਨਰ ਜਨਮ (reincarnation)
ਕਿਸੇ ਵਿਅਕਤੀ ਦੀ ਰੂਹ ਦਾ ਮਰਨ ਉਪਰੰਤ ਕਿਸੇ ਹੋਰ ਵਿਅਕਤੀ ਜਾਂ ਪਸ਼ੂ ਦੇ ਜਨਮ ਵਿੱਚ ਪ੍ਰਵੇਸ਼।
ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no
ਪੁਨਰ ਜਨਮ ਸਰੋਤ :
ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼
ਪੁਨਰ ਜਨਮ (transmigration)
ਵਾਰ ਵਾਰ ਜਨਮ ਧਾਰਨ ਕਰਨਾ, ਚੁਰਾਸੀ ਦਾ ਗੇੜ, ਅਵਤਾਰਵਾਦ, ਚੋਰਾਸੀ ਲੱਖ ਜੂਨਾ ਭੁਗਤਣਾ ਅਤੇ ਜੀਵਨ ਮਰਨ ਚੱਕਰ।
ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First