ਪੂਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੂਰਾ (ਵਿ,ਪੁ) ਮੁਕੰਮਲ; ਸਾਰਾ; ਭਰਿਆ ਹੋਇਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੂਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੂਰਾ 1 [ਵਿਸ਼ੇ] ਸਾਰਾ, ਕੁੱਲ, ਤਮਾਮ 2 [ਨਾਂਪੁ] ਪਾਣੀ ਦਾ ਕੀੜਾ; ਲਾਰਵਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੂਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੂਰਾ. ਵਿ—ਪੂਰਣ. “ਪੂਰਾ ਸਤਿਗੁਰੁ ਜੇ ਮਿਲੈ.” (ਸ੍ਰੀ ਮ: ੫) ੨ ਸੰਗ੍ਯਾ—ਜਲ ਦਾ ਕੀੜਾ. ਕੂਰਾ। ੩ ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੂਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੂਰਾ (ਗੁ.। ਦੇਖੋ , ਪੂਰਿ) ੧. ਪੂਰਨ , ਜਿਸ ਵਿਚ ਕਸਰ ਨਾ ਰਹੇ। ਯਥਾ-‘ਪੂਰਾ ਮਾਰਗੁ ਪੂਰਾ ਇਸਨਾਨ’। ਤਥਾ-‘ਪੂਰੇ ਪੂਰਾ ਤੋਲੁ ’।

੨. ਭਰਿਆ ਹੋਇਆ। ਯਥਾ-‘ਕੋਊ ਊਨ ਨ ਕੋਊ ਪੂਰਾ’।

੩. ਸਿਰੇ ਚੜ੍ਹਿਆ।     ਦੇਖੋ, ‘ਪੂਰੇ ੧.’

੪. ਭਗਤੀ ਦੇ ਗੁਣਾਂ ਨਾਲ ਪੂਰਨ। ਯਥਾ-‘ਪੂਰਾ ਸਤਿਗੁਰ ਜੇ ਮਿਲੈ’।              ਦੇਖੋ, ‘ਪੂਰੇ ੨.’

੫. ਵਿਆਪਕ।         ਦੇਖੋ, ‘ਪੂਰੋ’

੬. ਮੁਕੰਮਲ। ਯਥਾ-‘ਤੂ ਪੂਰਾ ਹਮ ਊਰੇ ਹੋਛੇ’। ਦੇਖੋ, ‘ਪੂਰੀ ੨.’

੭. ਜੋ ਪੂਰਨ ਹੋਵੇ ਭਾਵ ਪਰਮਾਤਮਾ ।          ਦੇਖੋ, ‘ਪੁਰੀਏ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 22862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਸਤਿ ਸ੍ਰੀ ਅਕਾਲ ਜੀ, ਕੀ ਪੈਰ੍ਹਾ


Jaspreet Singh, ( 2020/03/04 11:3314)

ਸਤਿ ਸ੍ਰੀ ਅਕਾਲ ਜੀ, ਕੀ 'ਪੈਰ੍ਹਾ' ਸ਼ਬਦ ਸਹੀ ਨਹੀਂ ਏ?


Jaspreet Singh, ( 2020/03/04 11:3345)

ਪੈਰਾ ਜਾਂ ਪੈਰ੍ਹਾ


Sukhjit Singh, ( 2022/12/18 08:2549)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.