ਪ੍ਰਜਾਪਤੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪ੍ਰਜਾਪਤੀ– ਇਹ ਰਿਸ਼ੀ ਵਿਸ਼ੇਸ਼ ਕਰ ਕੇ ਬ੍ਰਹਮਾ ਦੇ ਸਿਰ ਤੋਂ ਪੈਦਾ ਹੋਏ ਮੰਨੇ ਜਾਂਦੇ ਹਨ। ਇਹ ਗਿਣਤੀ ਵਿਚ ਦਸ ਹਨ ਅਤੇ ਬਹੁਤੇ ਸਪਤ ਰਿਸ਼ੀਆਂ ਜਾਂ ਬ੍ਰਹਮ ਰਿਸ਼ੀਆਂ ਦੀ ਸੂਚੀ ਵਿਚ ਆਉਂਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1336, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-12-55-20, ਹਵਾਲੇ/ਟਿੱਪਣੀਆਂ: ਹ. ਪੁ. –ਹਿ. ਵਿ. ਕੋ:297; ਚ. ਕੋ. : 69 : ਮ. ਕੋ.
ਵਿਚਾਰ / ਸੁਝਾਅ
Please Login First