ਪ੍ਰਣਾਲੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Regime (ਰੇਇਯੀਮ) ਪ੍ਰਣਾਲੀ: (i) ਪ੍ਰਕ੍ਰਿਤਕ ਪ੍ਰਣਾਲੀ ਦੀ ਕੁੱਲ ਆਰਥਿਕਤਾ। (ii) ਮੌਸਮ ਦੇ ਅਨੁਸਾਰ ਨਦੀ ਦੇ ਆਯਤਨ ਦਾ ਘਟਣਾ-ਵਧਣਾ। (iii) ਹਿਮਨਦੀ ਵਿੱਚ ਪ੍ਰਕਿਰਿਆ ਦੇ ਜੁੱਟ ਦੁਆਰਾ ਵਧਣਾ, ਫੈਲਣਾ ਅਤੇ ਅੰਤ ਨੂੰ ਪਿੱਘਲਣ ਦੁਆਰਾ ਘਟਣਾ। (iv) ਇਕ ਦਿੱਤੇ ਖੰਡ ਵਿੱਚ ਜਲਵਾਯੂ ਪਰਿਵਰਤਨਾਂ ਦੇ ਬਦਲਵੇਂ ਮੌਸਮੀ ਪ੍ਰਤਿਰੂਪ ਨੂੰ ਜਲਵਾਯੂ ਪ੍ਰਣਾਲੀ (climatic regime) ਕਹਿੰਦੇ ਹਾਂ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਪ੍ਰਣਾਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪ੍ਰਣਾਲੀ      ਸੰ. ਸੰਗ੍ਯਾ—ਪਾਣੀ ਨਿਕਲਣ ਦੀ ਨਾਲੀ। ੨ ਬੰਦੂਕ ਦੀ ਨਾਲੀ। ੩ ਰੀਤਿ. ਰਸਮ । ੪ ਢੰਗ. ਤਰੀਕਾ। ੫ ਵੰਸ਼ ਦਾ ਸਿਲਸਿਲਾ. ਪੀੜ੍ਹੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.