ਪ੍ਰਦੇਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਦੇਸ   ਪਰ-ਦੇਸ਼. ਦੂਸਰਾ ਦੇਸ਼. ਵਿਦੇਸ਼। ੨ ਦੂਜਾ ਥਾਂ. “ਤਨ ਸੁਗੰਧ ਢੂਢੈ ਪ੍ਰਦੇਸ.”(ਬਸੰ ਰਵਿਦਾਸ) ੩ ਸੰ. ਪ੍ਰਦੇਸ਼. ਦੇਸ਼ ਦੇ ਅੰਦਰ ਦੂਜਾ ਦੇਸ਼. ਜੈਸੇ ਪੰਜਾਬ ਵਿੱਚ ਦੁਆਬਾ , ਮਾਝਾ , ਮਾਲਵਾ ਆਦਿ। ੪ ਅੰਗ । ੫ ਅਸਥਾਨ । ੬ ਦੀਵਾਰ. ਕੰਧ । ੭ ਸੰਗ੍ਯਾ. ਨਾਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.