ਪ੍ਰਭਾਵੀ ਕੰਟਰੋਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Effective control_ਪ੍ਰਭਾਵੀ ਕੰਟਰੋਲ: ਨੈਸ਼ਨਲ ਸ਼ਿਪਿੰਗ ਕੰਪਨੀ ਬਨਾਮ ਹਰੀਪਦ (ਏ ਆਈ ਆਰ 1958 ਕਲਕੱਤਾ 597) ਅਨੁਸਾਰ ਪ੍ਰਭਾਵੀ ਕੰਟਰੋਲ ਦਾ ਮਤਲਬ ਹੈ ਕੋਈ ਕੰਮ ਵਿਸ਼ੇਸ਼ ਕਰਨ ਦੇ ਢੰਗ ਉਤੇ ਅਜਿਹਾ ਕੰਟਰੋਲ ਜਿਸ ਤੋਂ ਕੋਈ ਦੁਸ਼-ਕਰਮ (ਟਾਰਟ)ਵਿਸ਼ੇਸ਼ ਹੋਂਦ ਵਿਚ ਆਈ। ‘ਕ੍ਰੇਨ ਕੇਸ਼ਿਜ਼’ ਅਤੇ ‘ਕੈਰਿਜ ਕੇਸਿਜ਼’ ਦਾ ਪੁਰਾਤਨ ਨਿਖੇੜਾ ਛੱਡ ਦਿੱਤਾ ਗਿਆ ਹੈ ਅਤੇ ਪ੍ਰਭਾਵੀ ਕੰਟਰੋਲ ਦਾ ਸਿਧਾਂਤ ਵਿਆਪਕ ਰੂਪ ਵਿਚ ਅਪਣਾ ਲਿਆ ਗਿਆ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First