ਪੱਛ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਛ (ਨਾਂ,ਪੁ) ਗੰਦਾ ਲਹੂ ਕੱਢਣ ਲਈ ਨਸ਼ਤਰ ਜਾਂ ਉਸਤਰੇ ਆਦਿ ਨਾਲ ਪਿੰਡੇ ’ਤੇ ਲਾਇਆ ਘੱਟ ਡੂੰਘਾ ਘਾਓ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਛ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਛ [ਨਾਂਪੁ] ਗੰਦਾ ਖ਼ੂਨ ਕੱਢਣ ਲਈ ਨਸ਼ਤਰ ਨਾਲ਼ ਸਰੀਰ ਉੱਤੇ ਲਾਇਆ ਚੀਰ , ਸਰੀਰ ਤੇ ਪਈ ਝਰੀਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25829, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੱਛ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਛ. ਦੇਖੋ, ਪ੖। ੨ ਪੰਖ. ਪਰ. ਖੰਭ । ੩ ਤ਼ਰਫ਼ਦਾਰੀ. “ਉਡ ਪੱਛ ਗਏ ਪੈ ਨ ਪੱਛ ਤਜ੍ਯੋ.” (ਰਾਮਾਵ) ਜਟਾਯੁ ਦੇ ਪੰਖ (ਪਰ) ਰਾਵਣ ਦੇ ਸ਼ਸਤ੍ਰਾਂ ਨਾਲ ਉਡ ਗਏ, ਪਰ ਰਾਮ ਦਾ ਪੱਖ ਨਾ ਛੱਡਿਆ। ੪ ਪ੖੢. ਪਰਿੰਦ. “ਸ਼ੇਰ ਜਿਮ ਭੱਛ ਪਰ, ਬਾਜ ਜਿਮ ਪੱਛ ਪਰ.” (ਨਾਪ੍ਰ) ੫ ਕੁਲ. ਵੰਸ਼. “ਦੁਹੂੰ ਪੱਛ ਭੀਤਰ ਉਜਿਆਰੀ.” (ਚਰਿਤ੍ਰ ੧੬੧) ਪਿਤਾ ਅਤੇ ਸਹੁਰੇ ਦੀ ਕੁਲ ਵਿੱਚ ਯਸ਼ ਵਾਲੀ। ੬ ਛੁਰੀ ਆਦਿ ਨਾਲ ਤੁਚਾ (ਖਲੜੀ) ਪੁਰ ਲਾਇਆ ਘਾਉ, ਜੋ ਗਹਿਰਾ ਨਾ ਹੋਵੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.