ਫਰਮਵੇਅਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Firmware

ਹਾਰਡਵੇਅਰ ਉੱਤੇ ਪਹਿਲਾਂ ਤੋਂ ਹੀ ਰਿਕਾਰਡ ਕੀਤੇ ਪ੍ਰੋਗਰਾਮਾਂ ਨੂੰ ਫਰਮਵੇਅਰ ਕਿਹਾ ਜਾਂਦਾ ਹੈ। ਰੋਮ ਚਿੱਪ , ਬਾਈਓਸ (BIOS), ਬੂਟੇਬਲ ਰੋਮ ਆਦਿ ਫਰਮਵੇਅਰ ਦੀਆਂ ਉਦਾਹਰਣਾਂ ਹਨ। ਮੋਬਾਈਲ ਫੋਨ ਵਿੱਚ ਵਰਤੇ ਜਾਣ ਵਾਲੇ ਸਿੰਮ (SIM) ਕਾਰਡ ਫਰਮਵੇਅਰ ਹੁੰਦੇ ਹਨ। ਫਰਮਵੇਅਰ ਅੱਜ ਕੱਲ੍ਹ ਆਮ ਵਰਤੇ ਜਾਂਦੇ ਹਨ।

 


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.