ਫਿਰੰਦਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫਿਰੰਦਾ. ਫਿਰਦਾ. ਭ੍ਰਮਣ ਕਰਦਾ। ੨ ਸੰਗ੍ਯਾ—ਮੁਸਾਫਿਰ. “ਵਿਚਿ ਮਾਇਆ ਫਿਰਹ ਫਿਰੰਦੇ.” (ਬਿਲਾ ਮ: ੪) ੩ ਰਾਗਵਿਦ੍ਯਾ ਦਾ ਇੱਕ ਪੂਰਣ ਪੰਡਿਤ, ਜਿਸ ਨੇ ਗੁਰੂ ਨਾਨਕਦੇਵ ਦੀ ਆਗ੍ਯਾ ਨਾਲ ਭਾਈ ਮਰਦਾਨੇ ਨੂੰ ਰਬਾਬ ਸਾਜ ਭੇਟਾ ਕੀਤਾ. ਦੇਖੋ, ਭੈਰੋਂਆਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.