ਫੇਰਨਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੇਰਨਾ [ਕਿਸ] ਘੁਮਾਉਣਾ; ਲਿੰਬਣਾ-ਪੋਚਣਾ; ਸੈਰ ਕਰਾਉਣੀ; ਵਾਪਸ ਮੋੜਨਾ , ਰੁਖ਼ ਬਦਲ਼ਨਾ, ਇੱਕ ਪਾਸੇ ਤੋਂ ਉਸਦੇ ਉਲ਼ਟ ਪਾਸੇ ਵੱਲ ਲਿਜਾਣਾ; (ਘੋੜਾ ਆਦਿ) ਚਾਲੇ ਪਾਉਣਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First