ਬਟੂਆ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਟੂਆ (ਨਾਂ,ਪੁ) ਖੀਸੇ ਵਿੱਚ ਰੁਪਈਏ ਪੈਸੇ ਪਾ ਕੇ ਰੱਖਣ ਵਾਲੀ ਚਮੜੇ ਆਦਿ ਦੀ ਬਣੀ ਖਾਨੇਦਾਰ ਨਿੱਕੀ ਥੈਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬਟੂਆ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਟੂਆ [ਨਾਂਪੁ] ਚਮੜੇ ਆਦਿ ਦੀ ਬਣੀ ਹੋਈ ਖ਼ਾਨਿਆਂ ਵਾਲ਼ੀ ਗੁਥਲੀ , ਜੇਬ ਵਿੱਚ ਪਾਉਣ ਵਾਲ਼ਾ ਛੋਟਾ ਪਰਸ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਟੂਆ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਟੂਆ* (ਸੰ.। ਸੰਸਕ੍ਰਿਤ ਵਰੑਤੁਲ=ਕੋਈ ਗੋਲ ਸ਼ੈ। ਪ੍ਰਾਕ੍ਰਿ਼ਤ ਵਟ੍ਟੁਲ। ਪੁ. ਪੰਜਾਬੀ ਵਟੁਆ। ਬਟੂਆ।) ੧. ਨਿਕੀ ਗੁੱਥੀ। ਯਥਾ-‘ਬਟੂਆ ਏਕੁ ਬਹਤਰਿ ਆਧਾਰੀ’। ਨਾਮ ਰੂਪੀ ਸਾਡਾ ਬਟੂਆ ਹੈ ਤੇ ਬਹਤਰ ਕੋਠੀਆਂ ਵਾਲੀ ਦੇਹ ਸਾਡੀ (ਆਧਾਰੀ) ਝੋਲੀ ਹੈ। ਬਾਜ਼ੇ ਸੰਤ ਬਟੂਏ ਨੂੰ ਝੋਲੀ ਵਿਚ ਸਾਂਭ ਰਖਦੇ ਹਨ।
੨. ਕਈ ਗ੍ਯਾਨੀ ਬਟੂਏ ਦਾ ਅਰਥ ਸੁਆਹ ਦਾ ਗੋਲਾ ਭੀ ਕਰਦੇ ਹਨ।
----------
* ਅੱਜ ਕਲ ਬਟੂਆ, ਰੁਪੈ ਪੈਸੇ ਰੱਖਣ ਦੀ ਨਿਕੀ ਖੀਸੇ ਵਿਚ ਆ ਜਾਣ ਵਾਲੀ ਥੈਲੀ ਨੂੰ ਕਹਿੰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First