ਬਰੋਜਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Resin (ਰੇਜ਼ਿਨ) ਬਰੋਜਾ: ਪੌਦਿਆਂ ਦੇ ਲੇਸਦਾਰ ਪਦਾਰਥ ਨੂੰ ਇਹ ਆਮ ਨਾਂ ਦਿੱਤਾ ਜਾਂਦਾ ਹੈ, ਪਰ ਅਸਲ ਵਿੱਚ ਇਹ ਚੀੜ ਬਿਰਖ ਦਾ ਗੂੰਦ ਹੁੰਦਾ ਹੈ। ਇਹ ਤਾਰਪੀਨ (turpentine) ਦਾ ਤੇਲ ਕਸ਼ੀਦਣ ਪਿਛੋਂ ਬਚਿਆ ਪਦਾਰਥ ਹੈ। ਜਦੋਂ ਇਸ ਨੂੰ ਹਵਾ ਲਗਦੀ ਹੈ ਇਹ ਸਖ਼ਤ ਹੋ ਜਾਂਦਾ ਹੈ। ਇਸ ਦਾ ਪ੍ਰਯੋਗ ਕਲਾਕਾਰੀ, ਪਾਲਿਸ਼, ਛਾਪਾ ਸਿਆਹੀ, ਆਦਿ ਵਿੱਚ ਕੀਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First