ਬਾਰਕ ਓਬਾਮਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Barack Obama ਬਾਰਕ ਓਬਾਮਾ: ਬਾਰਕ ਹੁਨੇਨੇ ਓਬਾਮਾਜੁੰ ਦਾ ਜਨਮ 4 ਅਗਸਤ 1961 ਨੂੰ ਹੋਇਆ ਅਤੇ ਉਹ ਸੰਯੁਕਤ ਰਾਜ ਦਾ 44ਵਾਂ ਅਤੇ ਵਰਤਮਾਨ ਪ੍ਰੈਜੀਡੈਟ ਹੈ। ਉਹ ਇਸ ਪਦ ਤੇ ਪਹਿਲਾਂ ਅਫਰੀਕੀ ਅਰਮੀਕਾ ਹੈ। ਓੁਬਾਮਾ ਨੇ ਪਹਿਲਾਂ ਜਨਵਰੀ 2005 ਤੋਂ ਲੈ ਕੇ ਨੰਵਬਰ 2008 ਤਕ ਪ੍ਰੈਜ਼ੀਡੈਂਟ ਵਜੋਂ ਆਪਣੀ ਚੋਣ ਹੋਣ ਤੋਂ ਬਾਅਦ ਤਿਆਗ ਪੱਤਰ ਦੇਣ ਤਕ ਇਲੀਲਾ ਇਸ ਤੋਂ ਜੂਨੀਅਰ ਸੰਯੁਕਤ ਰਾਜ ਸੈਨੇਦਰ ਵਜੋਂ ਸੇਵਾ ਕੀਤੀ।

  ਹੋਨੇਲੂਲੂ ਹਵਾਈ ਦਾ ਵਾਪਸ ਓਬਾਮਾ ਕੋਲਬੀਆ ਯੂਨੀਵਰਸਿਟੀ ਅਤੇ ਹਾਰਵਰਡ ਲਾੱਅ ਸਕੂਲ ਦਾ ਗ੍ਰੈਜੂਏਟ ਹੈ ਜਿਥੇ ਉਹ ਹਾਰਵਰਡ ਲਾੱਅ ਰੀਵਿਊ ਦਾ ਪ੍ਰੈਜ਼ੀਡੈਂਟ ਸੀ। ਉਹ ਆਪਣੀ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਚਿਕਾਯੋ ਵਿਚ ਕਮਿਊਨਿਟੀ ਸਪਾੰਦਕ ਸੀ। ਉਸ ਨੇ ਚਿਕਾਸੋ ਵਿਚ ਨਾਗਰਿਕ ਅਧਿਕਾਰ ਅਦਾਰਨੀ ਵਜੋਂ ਕੰਮ ਕੀਤਾ ਅਤੇ ਉਸ ਨੇ 1992 ਤੋ 2004 ਤਕ ਯੂਨੀਵਰਸਿਟੀ ਆਫ਼ ਚਿਕਾਸੋ ਲਾੱਅ ਸਕੂਲ ਵਿਖੇ ਇਥੇ ਸੰਵਿਧਾਨਕ ਕਾਨੂੰਨ ਅਧਿਆਪਨ ਦਾ ਕਾਰਜ ਕੀਤਾ।

  ਓਬਾਮਾ ਨੇ ਇਲੀਨਾਇਸ ਸੈਨੇਟ ਚਿ 1997 ਤੋਂ 2004 ਤਕ ਤਿੰਨ ਕਾਰਜ ਕਾਲ ਲਈ ਕੰਮ ਕੀਤਾ। 2000 ਵਿਚ ਯੂ ਐਸ ਦੇ ਹਾਊਸ ਅਲ ਗ੍ਰੈਜ਼ਏਟਡਿਵਜ਼ ਵਿਚ ਫਿਰ ਸੀਟ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਅਸਫਲ ਰਹਿਣ ਤੇ ਉਸ ਨੇ 2004 ਵਿਚ ਸੰਯੁਕਤ ਰਾਜ ਸੈਨੇਟ ਵਿਚ ਸੀਨ ਪ੍ਰਾਪਤ ਕਰਨ ਦਾ ਪਤਾ ਕੀਤਾ। ਮੁਹਿਮ ਤੇ ਦੋਰਾਨ ਕਈ ਘਟਨਾਵਾਂ ਨੇ ਰਾਸ਼ਟਰ ਦਾ ਧਿਆਨ ੳਸ ਵਲ ਵਿਚਿਆ ਜਿਸ ਵਿਚ ਮਾਰਚ 2004 ਵਿਚ ਡੈਮਕ੍ਰੈਟਿਕ ਪ੍ਰਾਇਮਰੀ ਵਿਚ ਉਸ ਦੀ ਜਿੱਤ ਅਤੇ ਜੁਲਾਈ 2004 ਵਿਚ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਅਤੇ ਉਸ ਦੇ ਮੁਖ ਸਿਧਾਂਤਕ ਭਾਸ਼ਣ ਦਾ ਮੁੱਖ ਸਮੇਂ ਤੇ ਟੈਲੀਵਿਜ਼ਨ ਤੇ ਪ੍ਰਸਾਰਣ ਵੀ ਸ਼ਾਮਲ ਹਨ ਉਸ ਨੇ ਨਵੰਬਰ 2004 ਵਿਚ ਯੂ ਐਸ ਸੈਨੇਟ ਦੀ ਚੋਣ ਦਿਤੀ। ਉਸ ਨੇ ਫਰਵਰੀ 2007 ਵਿਚ ਪ੍ਰੈਜੀਡੈਂਟ ਵਜੋਂ ਚੁਣੇ ਜਾਣ ਲਈ ਆਪਣੀ ਮੁਹਿੰਮ ਸ਼ੁਰੂ ਕੀਤੀ ਅਤੇ ਹਿਲੈਰੀ ਰੋਬਸ ਕਲਿਨਦਨ ਦੇ ਵਿਰੁਧ 2007 ਡੈਕੋਕ੍ਰੈਨਿਕ ਪਰਟੀ ਪ੍ਰਜੀਡੈਸ਼ੀਅਲ ਪ੍ਰਾਇਮਰੀ ਵਿਚ ਭਾਰੀ ਮੁਹਿੰਮ ਚਲਾਉਣ ਤੋ ਬਾਅਦ ਉਸ ਨੇ ਆਪਣੀ ਪਾਰਟੀ ਦੀ ਲਾਮਲਟਸ਼ੀ ਪ੍ਰਾਪਤ ਕੀਤੀ। 2008 ਦੀਆਂ ਆਮ ਚੋਣਾਂ ਵਿਚ ਉਸ ਨੇ ਰੀਪਬਲੀਕਨ ਦੇ ਉਮਦੀਵਾਰ ਲਾਹਨ ਮੈਕ ਕੇਨ ਨੂੰ ਹਮਲਿਆ ਅਤੇ 20 ਜਨਵਰੀ 2009 ਨੂੰ ਯੂ ਐਸ ਦੇ ਪ੍ਰੈਜ਼ੀਡੈਂਟ ਦਾ ਪਦ ਸੰਭਲਿਆ।

  ਪ੍ਰੈਜ਼ੀਡੈਂਟ ਵਜੋਂ ਓਬਾਮਾ ਨੇ ਫਰਵਰੀ 2009 ਵਿਚ ਅਮਰੀਕਨ ਰੀਕਵਰੀ ਐੱਡ ਰੀਇਨਵੈਸਟਮੈਂਟ ਐਕਟ ਦੇ ਰੂਪ ਵਿਚ ਅਰਥ ਵਿਵਸਥਾ ਉਤੇਜਕ ਕਾਨੂੰਨ ਤੇ ਹਸਤਾਖਰ ਕੀਤੇ। ਓਬਾਮਾ ਨੂੰ 2009 ਨੋਬੇਨ ਸ਼ਾਂਤੀ ਪੁਰਸਕਾਰ ਪ੍ਰਦਾਨ ਕੀਤਾ ਗਿਆ 1 ਮਾਰਚ 2010 ਵਿਚ ਉਸ ਨੇ ਪੇਸ਼ੈਟ ਪ੍ਰੋਟਕਬਨ ਐਂਡ ਐਫਰੋਡੇਬਲ ਐਕਟ ਤੇ ਐਫੋਰਡਬਲ ਐਕਟ ਤੇ ਹਸਤਾਖਰ ਕਰਕੇ 18 ਮਈ ਕਾਨੂੰਨ ਦਾ ਦਰਜਾ ਦਿਤਾ ਅਤੇ ਵਿਸਤ੍ਰਿਤ ਸਿਹਤ ਸੰਭਾਲ ਸੁਧਾਰਾਂ ਨੂੰ ਅਸਲੀ ਰੂਪ ਦਿਤਾ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.