ਬਾਸੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਸੁ (ਸੰ.। ਸੰਸਕ੍ਰਿਤ ਵੰਸ਼। ਪੰਜਾਬੀ ਵਾਸ। ਹਿੰਦੀ ਬਾਂਸ) ਘਾਹ ਦੀ ਕਿਸਮ ਦਾ ਇਕ ਬੂਟਾ ਜੋ ਡਾਢਾ ਮੋਟਾ ਤੇ ਡਾਢਾ ਲੰਮਾ ਉੱਚਾ ਹੁੰਦਾ ਹੈ ਅਰ ਜਿਸ ਦੇ ਵਲੇ ਬੜੇ ਮਜ਼ਬੂਤ ਤੇ ਜ਼ੋਰ ਵਾਲੇ ਥਾਈਂ ਕੰਮ ਆਉਂਦੇ ਹਨ, ਵਾਂਸ, ਵੰਝ। ਯਥਾ-‘ਬਾਸੁ ਬਡਾਈ ਬੂਡਿਆ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.