ਬੀਜ-ਮੰਤ੍ਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੀਜ-ਮੰਤ੍ਰ: ਇਸ ਤੋਂ ਭਾਵ ਹੈ ਕਿ ਉਹ ਮੰਤ੍ਰ ਜੋ ਬੀਜ ਰੂਪ ਵਿਚ ਹਰ ਪ੍ਰਕਾਰ ਦੇ ਮੰਤ੍ਰਾਂ ਵਿਚ ਆਪਣੀ ਹੋਂਦ ਰਖਦਾ ਹੋਵੇ। ‘ਸੁਖਮਨੀਬਾਣੀ ਵਿਚ ਬੀਜ­-ਮੰਤ੍ਰ ਦੇ ਸਰੂਪ ਨੂੰ ਸਪੱਸ਼ਟ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਹਰਿ-ਨਾਮ ਹੀ ਚੌਹਾਂ ਵਰਣਾਂ ਲਈ ਬੀਜ-ਮੰਤ੍ਰ ਹੈ— ਬੀਜਮੰਤ੍ਰ ਸਰਬ ਕੋ ਗਿਆਨੁ ਚਹੁ ਵਰਨਾ ਮਹਿ ਜਪੈ ਕੋਊ ਨਾਮੁ (ਗੁ.ਗ੍ਰੰ.274)। ਸਿੱਖ ਧਰਮ ਵਿਚ ਆਮ ਤੌਰ ’ਤੇ ‘ੴ’ ਜਾਂ ਵਾਹਿਗੁਰੂ ਨੂੰ ਬੀਜ-ਮੰਤ੍ਰ ਮੰਨਿਆ ਜਾਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.