ਬੈਂਕਕਾਰੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Banking_ਬੈਂਕਕਾਰੀ: ਦ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਧਾਰਾ 5 (ਅ) ਅਨੁਸਾਰ ਬੈਂਕਿੰਗ (ਬੈਂਕਕਾਰੀ) ਦਾ ਮਤਲਬ ਹੈ ਲੋਕਾਂ ਦੁਆਰਾ ਜਮ੍ਹਾਂ ਕਰਵਾਏ ਧਨ ਨੂੰ ਸਵੀਕਾਰ ਕਰਨਾ ਅਤੇ ਉਸ ਨੂੰ ਉਧਾਰ ਦੇਣਾ ਜਾਂ ਸਰਮਾਏ ਵਜੋਂ ਲਾਉਣਾ। ਜਮ੍ਹਾਂ ਕਰਤਾ ਨੂੰ ਉਸ ਦੇ ਮੰਗਣ ਤੇ ਜਾਂ ਹੋਰਵੇਂ ਵਾਪਸ ਅਦਾਇਗੀ ਯੋਗ ਹੁੰਦਾ ਹੈ ਅਤੇ ਚੈੱਕ , ਡਰਾਫ਼ਟ, ਆਰਡਰ ਦੁਆਰਾ ਜਾਂ ਹੋਰਵੇਂ ਕਢਵਾਇਆ ਜਾ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.