ਬੋਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੋਰ 1 [ਨਾਂਪੁ] ਟਿਊਬਵੈੱਲ ਲਈ ਜ਼ਮੀਨ ਵਿੱਚ ਪੁੱਟਿਆ ਗਿਆ ਸੁਰਾਖ਼; ਬੰਦੂਕ/ਪਿਸਤੌਲ ਆਦਿ ਦੀ ਨਾਲ਼ੀ ਦਾ ਵਿਆਸ 2 [ਵਿਸ਼ੇ] ਫ਼ਜ਼ੂਲ ਗੱਲਾਂ ਕਰਕੇ ਦਿਮਾਗ਼ ਚੱਟਣ ਵਾਲ਼ਾ , ਅਕਾਊ 3 [ਨਾਂਪੁ] ਘੁੰਗਰੀਆਂ ਵਾਲ਼ਾ ਲੱਕ/ਬਾਂਹਾਂ/ ਪੈਰਾਂ ਦਾ ਗਹਿਣਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First