ਭਾਰਤੀ ਕਾਨੂੰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Indian law_ਭਾਰਤੀ ਕਾਨੂੰਨ: ਭਾਰਤੀ ਕਾਨੂੰਨ ਵਿਚ ਕੇਵਲ ਵਿਧਾਨ ਮੰਡਲਾਂ ਦੇ ਐਕਟ ਹੀ ਨਹੀਂ ਸਗੋਂ ਉਨ੍ਹਾਂ ਅਧੀਨ ਜਾਰੀ ਕੀਤੇ ਗਏ ਨਿਯਮ , ਉਪ ਕਾਨੂੰਨ, ਹੁਕਮ ਅਤੇ ਅਧਿਸੂਚਨਾਵਾਂ ਸ਼ਾਮਲ ਹਨ। ‘ਹੁਕਮ’ ਸ਼ਬਦ ਵਿਚ ਅਧਿਸੂਚਨਾ ਸ਼ਾਮਲ ਹੁੰਦੀ ਹੈ ਕਿਉਂ ਕਿ ਅਧਿਸੂਚਨਾ ਹੁਕਮ ਹੀ ਤਾਂ ਹੁੰਦੀ ਹੈ। (ਪਰਮੇਸ਼ ਚੰਦਰ ਗੁਪਤਾ ਬਨਾਮ ਰਜਿਸਟਰ , ਹਾਈਕੋਰਟ ਇਲਾਹਾਬਾਦ -ਏ ਆਈ ਆਰ 1955 ਇਲਾ. 269)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.