ਮਸ਼ਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਸ਼ਕ (ਨਾਂ,ਇ) 1 ਮੋਢਿਆਂ ਅਤੇ ਢਾਕ ਉੱਤੇ ਚੁੱਕ ਕੇ ਮੂੰਹ ਵੱਲੋਂ ਪਾਣੀ ਛਿੜਕਣ ਲਈ ਵਰਤੀਂਦੀ ਵੱਧਰੀਆਂ ਲੱਗੀ ਬੱਕਰੇ ਆਦਿ ਦੀ ਸੀਤੀ ਹੋਈ ਖੱਲ
2 ਅਭਿਆਸ; ਮੁਹਾਰਾਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮਸ਼ਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਸ਼ਕ 1 [ਨਾਂਇ] ਭੇਡ ਜਾਂ ਬੱਕਰੇ ਆਦਿ ਦੀ ਖੱਲ ਤੋਂ ਬਣਿਆ ਪਾਣੀ ਆਦਿ ਪਾਉਣ ਵਾਲ਼ਾ ਬਰਤਨ; ਵੱਡੇ ਪਸ਼ੂਆਂ ਦੀ ਖੱਲ ਤੋਂ ਬਣੀ ਇੱਕ ਕਿਸਮ ਦੀ ਟਿਊਬ ਜਿਸ ਨੂੰ ਦਰਿਆ ਆਦਿ ਪਾਰ ਕਰਨ ਲਈ ਵਰਤਿਆ ਜਾ ਸਕਦਾ ਹੈ 2 [ਨਾਂਇ] ਅਭਿਆਸ, ਮੁਹਾਰਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First