ਮਾੜੀ ਹਾਲਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bad Condition_ਮਾੜੀ ਹਾਲਤ: ਜਦ ਜੋਖਮ-ਨੋਟ ਦੇ ਸਿਰਨੋਟ ਵਿਚ ਲਿਖਿਆ ਹੋਵੇ ਕਿ ‘‘ਉਸ ਦੀ ਵਰਤੋਂ ਉਦੋਂ ਕੀਤੀ ਜਾਵੇਗੀ ਜਦ ਢੁਆਈ ਲਈ ਦਿੱਤੀਆਂ ਗਈਆਂ ਚੀਜ਼ਾਂ ਜਾਂ ਤਾਂ ਮਾੜੀ ਹਾਲਤ ਵਿਚ ਹੋਣ ਜਾਂ ਇਤਨੀ ਭੈੜੀ ਤਰ੍ਹਾਂ ਪੈਕ ਕੀਤੀਆਂ ਹੋਣ ਕਿ ਰਸਤੇ ਵਿਚ ਉਨ੍ਹਾਂ ਦਾ ਨੁਕਸਾਨ ਹੋ ਸਕਦਾ ਹੋਵੇ,’’ ਤਾਂ ਜੋਖਮ ਨੋਟ ਦੇ ਸਿਰਨੋਟ ਦਾ ਮਤਲਬ ਚੀਜ਼ ਦੀ ਹਾਲਤ ਤੋਂ ਵੀ ਲਿਆ ਜਾ ਸਕਦਾ ਹੈ ਅਤੇ ਉਸ ਦੀ ਪੈਕਿੰਗ ਦੀ ਹਾਲਤ ਤੋਂ ਵੀ।
ਹਾਲਤ ਸ਼ਬਦ ਦੇ ਅਰਥ ਕਾਫ਼ੀ ਵਿਸ਼ਾਲ ਹਨ ਅਤੇ ਇਸ ਵਿਚ ਉਪਰੋਕਤ ਦੋਵੇਂ ਭਾਵ ਆ ਸਕਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First