ਮੁਕਾਉ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Determination_ਮੁਕਾਉ: ਮੁਕਾਉ ਸ਼ਬਦ ਜਿਸ ਪ੍ਰਸੰਗ ਵਿਚ ਭਾਰਤੀ ਸੰਵਿਧਾਨ ਦੇ ਅਨੁਛੇਦ 136 ਵਿਚ ਆਉਂਦਾ ਹੈ, ਉਥੇ ਜਸਵੰਤ ਸਿੰਘ ਸ਼ੂਗਰ ਮਿਲਜ਼ ਲਿਮਟਿਡ ਬਨਾਮ ਲਖਮੀ ਚੰਦ (ਏ ਆਈ ਆਰ 1963 ਐਸ ਸੀ 677) ਵਿਚ ਸਰਵ ਉੱਚ ਅਦਾਲਤ ਅਨੁਸਾਰ ਉਸਦਾ ਮਤਲਬ ਹੈ ਕਿਸੇ ਵਿਵਾਦ ਜਾਂ ਝਗੜੇ ਬਾਰੇ ਉਸ ਅਥਾਰਿਟੀ ਦੁਆਰਾ ਜਿਸਨੂੰ ਉਹ ਜਾਇਜ਼ ਕਾਨੂੰਨ ਅਧੀਨ ਨਬੇੜੇ ਲਈ ਸੌਂਪਿਆ ਗਿਆ ਹੈ, ਆਪਣੀ ਰਾਏ ਦਾ ਪ੍ਰਭਾਵੀ ਪ੍ਰਗਟਾਉ ਜਿਸ ਨਾਲ ਉਹ ਵਿਵਾਦ ਜਾਂ ਝਗੜੇ ਦਾ ਅੰਤ ਹੋ ਜਾਵੇ।.... ਮੁਕਾਉ ਨਿਆਂਇਕ ਜਾਂ ਅਰਧ ਨਿਆਂਇਕ ਹੋਣਾ ਚਾਹੀਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First