ਮੁੱਢਲੀ ਕਿਰਿਆ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Primary activity (ਪਰਾਇਮਅਰਿ ਐਕਟਿਵਅਟਿ) ਮੁੱਢਲੀ ਕਿਰਿਆ: ਉਹ ਕਿਰਿਆ ਜੋ ਪ੍ਰਕ੍ਰਿਤੀ ਦੇ ਇਕੱਤਰਿਤ ਕਰਨ ਨਾਲ ਹੁੰਦੀ ਹੈ ਜਾਂ ਪ੍ਰਕ੍ਰਿਤੀ ਦੁਆਰਾ ਮੁਹੱਈਆ ਕੀਤੀ ਸਮੱਗਰੀ ਉਪਲਬਧ ਕਰਾਉਣ ਨਾਲ ਹੁੰਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 997, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.