ਮੇਲ ਮਰਜ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mail Merge

ਕਈ ਵਾਰ ਇਕ ਸਾਂਝੀ ਸੂਚਨਾ ਵਾਲੀ ਚਿੱਠੀ ਵੱਖ-ਵੱਖ ਲੋਕਾਂ ਨੂੰ ਭੇਜਣ ਦੀ ਲੋੜ ਪੈਂਦੀ ਹੈ। ਚਿੱਠੀ ਦੇ ਉਪਰਲੇ ਪਾਸੇ ਪ੍ਰਾਪਤ ਕਰਤਾ ਦਾ ਪਤਾ (Address) ਲਿਖਿਆ ਜਾਂਦਾ ਹੈ ਜੋ ਕਿ ਵਾਰ-ਵਾਰ ਬਦਲਣ ਦੀ ਜ਼ਰੂਰਤ ਪੈਂਦੀ ਹੈ।

ਮੇਲ ਮਰਜ ਦੀ ਵਰਤੋਂ ਡਾਟਾ ਸੋਰਸ ਨੂੰ ਮੁੱਖ ਦਸਤਾਵੇਜ (ਡਾਕੂਮੈਂਟ) ਨਾਲ ਮਿਲਾਉਣ ਜਾਂ ਮਰਜ ਕਰਨ ਲਈ ਕੀਤੀ ਜਾਂਦੀ ਹੈ। ਮੇਲ ਮਰਜ ਚਿੱਠੀ ਨੂੰ ਵੱਖ-ਵੱਖ ਪਤਿਆਂ ਉੱਤੇ ਭੇਜਣ ਦੌਰਾਨ ਮਦਦ ਕਰਦਾ ਹੈ। ਇਸ ਨਾਲ ਸਮੇਂ ਦੀ ਕਾਫ਼ੀ ਬਚਤ ਹੁੰਦੀ ਹੈ। ਆਓ ਪਹਿਲਾਂ ਮੇਲ ਮਰਜ ਨਾਲ ਸਬੰਧਿਤ ਵੱਖ-ਵੱਖ ਤਕਨੀਕੀ ਸ਼ਬਦਾਂ ਬਾਰੇ ਜਾਣੀਏ:


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.