ਰੇਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਰੇਨ (ਸੰ.। ਸੰਸਕ੍ਰਿਤ ਰੇਣੁ) ਧੂੜੀ। ਯਥਾ-‘ਰਾਰਾ ਰੇਨ ਹੋਤ ਸਭ ਜਾਕੀ॥ ਤਜ ਅਭਿਮਾਨੁ ਛੁਟੈ ਤੇਰੀ ਬਾਕੀ’। ਰਾਰੇ ਦ੍ਵਾਰਾ ਕਹਿੰਦੇ ਹਨ, ਰੇਣ ਹੋ ਸਭ ਜਗਾ ਦੀ, ਛੱਡ ਅਭਿਮਾਨ ਨੂੰ, ਤਦ ਤੇਰੀ ਬਾਕੀ ਛੁਟੇਗੀ। ਪਹਿਲੀ ਤੁਕ ਦਾ (ਹੋਤ ਵਾਲਾ) ਤਤਾ ਛੁਟੈ ਦੇ ਨਾਲ ਜਾ ਅਰਥ ਦਿੰਦਾ ਹੈ। ਤਥਾ-‘ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ’ ਸੰਤਾਂ ਦੀ ਚਰਨ ਧੂੜੀ ਹੀ ਖੁਸ਼ੀ ਤੇ ਸੁਖ ਦੇ ਆਧਾਰ ਵਾਲੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First