ਰੋਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰੋਲ 1 [ਨਾਂਪੁ] ਜ਼ੁੰਮੇ ਲੱਗਾ ਕੰਮ , ਫ਼ਰਜ਼, ਜ਼ੁੰਮੇਵਾਰੀ , ਕਰਤੱਵ; (ਅਦਾਕਾਰ ਦੀ) ਭੂਮਿਕਾ , ਪਾਰਟ 2 [ਨਾਂਪੁ] ਸੂਚੀ, ਫ਼ਹਿਰਿਸਤ, ਨਾਮਾਵਲੀ 3 [ਨਾਂਪੁ] ਗੋਲ਼ ਕਰਕੇ ਵਲ੍ਹੇਟਿਆ ਹੋਇਆ ਕਾਗਜ਼; ਵੇਲਣਾ, ਵੇਲਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰੋਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਰੋਲ (ਸੰ.। ਸੰਸਕ੍ਰਿਤ ਰੂ=ਸ਼ਬਦ ਕਰਨਾ ਧਾਤੂ ਹੈ। ਪੰਜਾਬੀ ਰੌਲਾ) ੧. ਰੌਲਾ=ਸ਼ੋਰ, ਘਮਸਾਨ। ਯਥਾ-‘ਘਰਿ ਦਰਿ ਸਾਚਾ ਨਾਹੀ ਰੋਲੁ ’। ਭਾਵ ਸੰਤਾਂ ਦਾ (ਘਰ) ਸਰੂਪ ਤੇ (ਦਰ) ਗ੍ਯਾਨ ਰੂਪੀ ਸੱਚਾ ਹੈ। ਉਥੇ ਕੁਝ ਰੌਲਾ ਨਹੀਂ ਹੈ। ਤਥਾ-‘ਸਬਦੁ ਨ ਸੁਣਈ ਬਹੁ ਰੋਲ ਘਚੋਲਾ’। ਸ਼ਬਦ ਨਹੀਂ ਸੁਣਦਾ, ਕਿਉਂਕਿ ਰਾਮ ਰੌਲੇ (ਪ੍ਰਵਿਰਤੀ) ਵਿਚ ਰਹਿੰਦਾ ਹੈ।
੨. ਭੁਲਾਵਾ। ਯਥਾ-‘ਮਿਲੇ ਨਹੀ ਹਰਿ ਰੋਲੁ’ ਜੋ ਹਰੀ ਨੂੰ ਮਿਲੇ ਹਨ, ਉਨ੍ਹਾਂ ਨੂੰ (ਰੋਲ) ਭੁਲਾਵਾ ਨਹੀਂ ਰਹਿਆ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Punjab. Dist. Malerkotla. 148020.Dhano
President. AmandeepSinghRai.,
( 2024/02/15 10:4754)
ਰਣਜੀਤ ਸਿੰਘ,
( 2024/06/05 09:5003)
Please Login First